ALCHEMIST #ALCHEMIST PAULO #motivation #humanmind #hindi #mind #quotes #psychology

ALCHEMIST #ALCHEMIST PAULO #motivation #humanmind #hindi #mind #quotes #psychology

ਸੁਪਨਸਾਜ਼’ PAULO COELHO ਦੇ ਨਾਵਲ ' The Alchemist 'ਦਾ ਪੰਜਾਬੀ ਵਿਚ ਅਨੁਵਾਦ ਹੈ। ਇਹ ਕਿਤਾਬ ਸਾਨੂੰ ਇਕ ਅਜਿਹੇ ਮੁੰਡੇ ਦੀ ਕਹਾਣੀ ਦੱਸਦੀ ਹੈ, ਜੋ ਖਜਾਨੇ ਦੀ ਭਾਲ ਕਰਦਾ ਹੋਇਆ ਇਕ Alchemist ਨੂੰ ਮਿਲਦਾ ਹੈ। ਇਸ ਕਿਤਾਬ ਅਨੁਸਾਰ Alchemist ਉਹ ਲੋਕ ਹੁੰਦੇ ਹਨ, ਜਿਹੜੇ ਆਪਣੀ ਸਾਰੀ ਉਮਰ ਪ੍ਰਯੋਗਸ਼ਾਲਾ ਵਿੱਚ ਧਾਤਾਂ ਨੂੰ ਸ਼ੁੱਧ ਕਰਨ ਨੂੰ ਸਮਰਪਣ ਕਰ ਦਿੰਦੇ ਹਨ। Alchemist ਦਾ ਵਿਸ਼ਵਾਸ ਹੁੰਦਾ ਹੈ ਕਿ ਜੇ ਕਰ ਇਹ ਇਕ ਧਾਤ ਨੂੰ ਸ਼ੁਧ ਕਰਨ ਲਈ ਉਸ ਨੂੰ ਬਹੁਤ ਜ਼ਿਆਦ ਗਰਮ ਕਰਨ ਤਾਂ ਉਹ ਇਕ ਪੱਥਰ ਦਾ ਰੂਪ ਲੈ ਲੇਵੇਗੀ ਅਤੇ ਜੇਕਰ ਇਹ ਪੱਥਰ ਕਿਸੇ ਵੀ ਧਾਤ ਨੂੰ ਛੂਹ ਜਾਵੇ ਤਾਂ ਉਹ ਸੋਨੇ ਵਿਚ ਬਦਲ ਜਾਵੇਗੀ। ਇਹ ਕਿਤਾਬ ਸਾਨੂੰ ਅਜਿਹੇ ਮੁੰਡੇ ਬਾਰੇ ਦੱਸਦੀਹੈ। ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਂਘ ਵਿਚ ਇਕ ਆਮ ਆਜੜੀ ਮੁੰਡੇ ਤੋਂ ਇਕ ਸਮਝਦਾਰ ਇਨਸਾਨ ਵਿੱਚ ਬਦਲ ਗਿਆ । #alchemist​ #paulocoelho​ #booklover​ #booksummary​ #creativepandher​ #followourdreams​ #dreams​ #pandher​ #pandhervlogs​ #Supansaz​ #punjabitranslation​ #bookstagram​ #story​ #lovestory​ #spain​ #santiago​ #punjabimotivation​ #creative​ #punjab​ #success​ #motivation​ #lifegoals​ #money​ #millionairehabits​ #millionairemindset​ #millionairementor​ #millionaires