ਨਕਲ ਮਾਰਨ ਲਈ ਦਿੱਤੀ 40 ਹਜ਼ਾਰ ਦੀ ਰਿਸ਼ਵਤ, ਕਿੱਧਰ ਜਾ ਰਹੀ ਪੰਜਾਬ ਦੀ ਪੀੜ੍ਹੀ

ਨਕਲ ਮਾਰਨ ਲਈ ਦਿੱਤੀ 40 ਹਜ਼ਾਰ ਦੀ ਰਿਸ਼ਵਤ, ਕਿੱਧਰ ਜਾ ਰਹੀ ਪੰਜਾਬ ਦੀ ਪੀੜ੍ਹੀ

ਇਹ ਤਸਵੀਰਾਂ ਤਰਨਤਾਰਨ ਦੀਆਂ ਨੇ ਜਿਸ ’ਚ ਇਲਜ਼ਾਮ ਲਗਾ ਰਹੇ ਇਹ ਨੌਜਵਾਨ ਬਾਰਵੀ ਜਮਾਤ ਦੇ ਵਿਦਿਆਰਥੀ ਨੇ, ਜਿਨਾਂ ਨੇ ਬਾਰਵੀ ਦੀ ਪ੍ਰੀਖਿਆ ’ਚ ਨਕਲ ਕਰਨ ਲਈ ਅਧਿਆਪਕ ਨੂੰ ਵੱਡੀ ਰਕਮ ਅਦਾ ਕੀਤੀ ਪਰ ਪ੍ਰਸ਼ਾਸਨ ਵੱਲੋਂ ਸਖਤਾਈ ਹੋਣ ਕਾਰਨ ਸਕੂਲ ’ਚ ਨਕਲ ਨਹੀਂ ਹੋ ਸਕੀ।