Gobind De Farzand | Zot Harz | Arpan Bawa | Harry Kahlon |New Punjabi Shabad 2025
Arpan Bawa World presents " Gobind de Farzand" sung by Zot Harz , Penned by Harry Kahlon and music given by Arpan Bawa. Song - Gobind De Farzand Singer - Zot Harz Lyrics - Harry Kahlon Music - Arpan Bawa Video - One Inn films Vocal Reordig- Rose Bawa (Australia) Publicity Design - Raman Edits Online Promotion - Varinder Sandhu Gorha _________________________________ Full Lyrics Gobind De Farzand 1… ਸਰਸਾ ਨੇ ਪ੍ਰੀਖਿਆ ਲੈਣ ਲਈ ਪਰਿਵਾਰ ਤੋ ਪਾਇਆ ਵਿਛੋੜਾ ਏ । ਸਾਡੀ ਸਿੱਖੀ ਪਰਖਣ ਲਈ ਓਹਨੇ ਗੰਗੂ ਨੂੰ ਬਣਾਇਆ ਮੋਹਰਾ ਏ । ਜੋ ਮੰਗਦੈ ਸਾਥੋ ਸ਼ਾਨ ਸਾਡੀ ਉਹ ਖਾਲਸ ਹੈ ਪਹਿਚਾਣ ਸਾਡੀ ਸੂਬਿਆ ਨਹੀਂ ਵਟਾਉਂਦੇ ਰੰਗ ਅਸੀ ਅਕਾਲ ਅਕਾਲ ਹੀ ਬੋਲ਼ਾ ਗੇ ਨਾ ਝੁਕਾਂਗੇ ਨਾ ਹੀ ਡੋਲਾਂ ਗੇ ਗੋਬਿੰਦ ਦੇ ਹਾਂ ਫਰਜੰਦ ਅਸੀ 2… ਤੇਰਾ ਠੰਢਾ ਬੁਰਜ ਕੀ ਠਾਰੂਗਾ ਸਾਨੂ ਨਿੱਘ ਦਾਦੀ ਦੀ ਗੋਦੀ ਦਾ ਸਾਨੂ ਭੁੱਖ ਸਤਾਉਂਦੀ ਨਈ ਆਸਰਾ ਬਾਜਾਂ ਵਾਲੇ ਚੋਜੀ ਦਾ ਤੂੰ ਈਨ ਮਨਾਉਣੀ ਚਾਹੁੰਨਾ ਏ ਸਾਥੋ ਸਿੱਖੀ ਖੋਹਣੀ ਚਾਹੁੰਨਾ ਏ ਤੇਰੇ ਜਬਰ ਨਾ ਲੜਨੀ ਜੰਗ ਅਸੀਂ । ਅਕਾਲ ਅਕਾਲ ਹੀ ਬੋਲ਼ਾ ਗੇ ਨਾ ਝੁਕਾਂਗੇ ਨਾ ਹੀ ਡੋਲਾਂ ਗੇ ਗੋਬਿੰਦ ਦੇ ਹਾਂ ਫਰਜੰਦ ਅਸੀ 3… ਅਸੀ ਫ਼ਤਿਹ ਸਿੰਘ ਅਜੀਤ ਸਿੰਘ ਵੱਡੇ ਵੀਰਾਂ ਦੇ ਪੜਾਏ ਆ ਸਾਨੂ ਸਰਬਲੋਹੇ ਦੀ ਗੁੜ੍ਹਤੀ ਐ ਅਸੀ ਸ਼ਹੀਦੀਆਂ ਪਾਵਣ ਆਏ ਆ ਤੇਨੂੰ ਹਿੰਡ ਦਿਖਾਉਣੀ ਚਾਹੁੰਨੇ ਆ ਅਸੀ ਮੌਤ ਵਿਆਹੁਣੀ ਚਾਹੁੰਨੇ ਆ ਅਸੂਲਾਂ ਦੇ ਪਾਬੰਦ ਅਸੀਂ ਅਕਾਲ ਅਕਾਲ ਹੀ ਬੋਲ਼ਾ ਗੇ ਨਾ ਝੁਕਾਂਗੇ ਨਾ ਹੀ ਡੋਲਾਂ ਗੇ ਗੋਬਿੰਦ ਦੇ ਹਾਂ ਫਰਜੰਦ ਅਸੀ 4….. ਸਾਨੂੰ ਆਖਿਆ ਮਾਤਾ ਗੁਜਰੀ ਭੰਨੋ ਹੰਕਾਰ ਇਹ ਸੂਬੇ ਸੌਦਾਗਰ ਦਾ ਤੁਸੀਂ ਕੁੱਲ ਦੀ ਚਾਦਰ ਦੇ ਪੋਤੇ ਓਹ ਆਸ਼ੀਰਵਾਦ ਤੇਗ ਬਹਾਦੁਰ ਦਾ ਹੈਰੀ ਕਾਹਲੋਂ ਨਈਓ ਪਿੱਛੇ ਮੁੜੇ ਹੱਸ ਹੱਸ ਕੇ ਨੀਹਾਂ ਵੱਲ ਤੁਰੇ ਚਲੇ ਬੰਨ ਧਰਮ ਦੀ ਗੰਢ ਅਸੀ ਅਕਾਲ ਅਕਾਲ ਹੀ ਬੋਲ਼ਾ ਗੇ ਨਾ ਝੁਕਾਂਗੇ ਨਾ ਹੀ ਡੋਲਾਂ ਗੇ ਗੋਬਿੰਦ ਦੇ ਹਾਂ ਫਰਜੰਦ ਅਸੀFarjand