ਡੇਰਾ ਬਾਬਾ ਨਾਨਕ ਬਾਰਡਰ 'ਤੇ ਪੁਲਸ ਦਾ ਸਖਤ ਪਹਿਰਾ

ਡੇਰਾ ਬਾਬਾ ਨਾਨਕ ਬਾਰਡਰ 'ਤੇ ਪੁਲਸ ਦਾ ਸਖਤ ਪਹਿਰਾ

ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ 'ਚ ਪੰਜਾਬ ਪੁਲਸ ਤੇ ਸਵੈਟ ਟੀਮ ਵੱਲੋਂ ਜੁਆਇੰਟ ਆਪ੍ਰੇਸ਼ਨ ਚਲਾਇਆ ਜਾ ਰਿਹਾ ਐ... ਸੂਤਰਾਂ ਮੁਤਾਬਕ ਖੁਫੀਆਂ ਏਜੰਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਐ... ਪੁਲਸ ਵੱਲੋਂ ਸਵੈਟ ਟੀਮ ਦੇ ਜਵਾਨ ਤਨਾਇਤ ਕੀਤੇ ਗਏ ਨੇ... ਬੁਲਟ ਪਰੂਫ ਗੱਡੀਆਂ ਰਾਹੀ ਸਰਹੱਦੀ ਇਲਾਕੇ 'ਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਐ...